Punjab State :- Citrus Estate, Tahliwala Jattan

Tahliwala Jattan

Site:-                          Vill Tahliwala Jattan, Near Arniwala Sheikh Subhan, Distt. Fazilka.

Email:-                       tahliwalajattan@gmail.com

Name of Incharge:-     Mandeep Singh Brar CEO, Mobile:- 7508018858

 

Citrus Estate Tahliwala Jattan was established on July 27, 2007  in Village Tahliwala Jattan which is approximately 25 KM's away from District Fazilka. It covers approximately 213 villages of different blocks i.e Arniwala Sheikh Subhan, Fazilka, Jalalabad West and parts of Abohar and Khuian Sarwer. Concept of Citrus Estate is to provide all facilities regarding citrus cultivation under one roof. It’s major objectives are to expand area under horticulture crops especially citrus, to increase profitability per unit area by improving quality and productivity of horticulture crops at minimal cost, to provide quality planting material. There are various services provided by estate such as training of farmers regarding latest technologies and field problems, high-tech machinery on nominal rent basis to farmers, Pheromone traps, soil and leaf sample collection from farmer’s field etc. By providing these facilities to the farmers, the estate is encouraging the farmers towards horticulture & also playing important role in crop diversification.

 

 

 

 

                                                                                                                                                                                                                                

Sr No. Name of Estate   Citrus Estate Tahliwala Jattan
1 Concept of Estate establishment    Improve the quality and productivity of citrus
2 Major Objective 1 To promote the Citrus plantation, treatment, packaging, Marketing and all other related matters, including technical know-how for the proper maintenance of Citrus centres.
2 To provide quality nursery plnats, various other inputs such as fertilizers, insecticdes/pesticides, machinery equipment, packing material etc, either directly or through authorized sale outlets
3 To organize technology transfer through training and extension, the growers involving Government/Non Government organizations.
3 Year of Approval by Govt.   1998
4 Year of Establishment   2007
5 Budget allocated for establishment of estate   927.90 Lakh
6 Budget Utilishment   317.00 Lakh
7 Facilities being provided 1 Technical Information
2 Hi-tech Machinery in hire basis
3 Pheromone Traps
4 Soil and Leaf Sample Collection
8 Infrastructure proposed 1 Building (Office)
2 Implement Shed
9 Infrastructure established/ Intalled 1 Building (Office)
2 Implement Shed
10 Leaf & Soil Analysis Lab   NA
11 High-Tech Equipments/Machinery 1 Electrostatic Sprey Pump
2 Rotavators
3 Hydraulic Pruner
4 Fertilizer spreder
12 Technical Staff 1 Assistant Director Horticulture/ Chief Executive Officer of Citrus Estate (1)
2 Horticulture Development Officer, Pathology (1)
3 Horticulture Technical Assistant (2)
13 Income source of Estate 1 Curpus Interest
2 Income from Implements rent
3 Registration Fee
4 Pheromone Traps sale
14 Soil and Leaf sample analysis   NA
15 Hirring charges of Machinery/ Equipments( till January 2022)   32.01 Lakh
16 Agro Chemicals   NA
17 Farmers Registration/Membership fees( till January 2022)   6.39 Lakh
18 Any Other (Pheromone Traps till January 2022)   0.88 Lakhs
19 Detail of Budget Presently being provided by any source, if any   No
20 Apart from above, any other progressive activity/ innovative work is being done in the estate, provide details.   NO

 

 

ਲੜੀ ਨੰਬਰ ਅਸਟੇਟ ਦਾ ਨਾਮ   ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ (ਜਿਲ੍ਹਾ ਫਾਜ਼ਿਲਕਾ)
1 ਅਸਟੇਟ ਸਥਾਪਿਤ ਕਰਨ ਦਾ ਸੰਕਲਪ   ਬਾਗਬਾਨੀ ਨੂੰ ਉਤਸ਼ਾਹਿਤ ਕਰਦੇ ਹੋਏ ਉਤਪਾਦਨ ਤੇ ਗੁਣਵੱਤਾ ਵਿੱਚ ਵਾਧਾ ਕਰਨਾ
2 ਮੁੱਖ ਮੰਤਵ A ਬਾਗਬਾਨੀ ਪ੍ਰਤੀ ਪ੍ਰੇਰਿਤ ਕਰਕੇ ਰਕਬੇ ਵਿੱਚ ਵਾਧਾ ਕਰਨਾ। 
B ਤਕਨੀਕੀ ਜਾਣਕਾਰੀ ਬਾਗਬਾਨਾਂ ਤੱਕ ਪਹੁੰਚਾਉਣਾ, ਸਾਂਭ ਸੰਭਾਲ ਅਤੇ ਮੰਡੀਕਰਨ ਦੇ ਢੁਕਵੇਂ ਪ੍ਰਬੰਧ ਕਰਵਾਉਣਾ ਆਦਿ। 
C ਉੱਚ ਗੁਣਵੱਤਾ ਦੀ ਨਰਸਰੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਜਿਵੇਂ:- ਕੀਟਨਾਸ਼ਕ/ਖਾਦਾਂ, ਮਸ਼ੀਨੀ ਉਪਕਰਨ, ਪੈਕਿੰਗ ਸਮੱਗਰੀ ਨੂੰ ਸਿੱਧੇ ਜਾਂ ਅਧਿਕਾਰਤ ਵਿਕਰੇਤਾਵਾਂ ਤੋਂ ਕਿਸਾਨਾਂ ਨੂੰ ਮੁੱਹਈਆ ਕਰਵਾਉਣਾ।
3 ਸਰਕਾਰ ਵੱਲੋਂ ਅਸਟੇਟ ਬਣਾਉਣ ਲਈ ਦਿੱਤੀ ਗਈ ਮਨਜੂਰੀ ਦਾ ਸਾਲ   1998
4 ਸਥਾਪਿਤ ਕਰਨ ਦਾ ਸਾਲ   2007
5 ਅਲਾਟ ਹੋਇਆ ਬਜਟ   927.90 (ਰਕਮ ਲੱਖਾਂ ਵਿੱਚ)
6 ਖਰਚ ਕੀਤਾ ਗਿਆ ਬਜਟ   316.00 (ਰਕਮ ਲੱਖਾਂ ਵਿੱਚ)
7 ਦਿੱਤੀਆਂ ਜਾ ਰਹੀਆਂ ਸਹੂਲਤਾਂ A ਤਕਨੀਕੀ ਜਾਣਕਾਰੀ
B ਕਿਰਾਏ ਤੇ ਨਵੀਨਤਮ ਮਸ਼ੀਨਰੀ
C ਫੀਰੋਮੋਨ ਟਰੈਪਸ
D ਮਿੱਟੀ ਪੱਤਾ ਪਰਖ ਸੈਂਪਲ ਕੁਲੈਕਸ਼ਨ
8 ਤਜਵੀਜਤ ਬੁਨਿਆਦੀ ਢਾਂਚਾ A ਬਿਲਡਿੰਗ (ਦਫਤਰ)
B ਇੰਪਲੀਮੈਂਟਸ ਸ਼ੈੱਡ
9 ਸਥਾਪਿਤ/ ਲਗਾਇਆ ਗਿਆ ਬੁਨਿਆਦੀ ਢਾਂਚਾ A ਬਿਲਡਿੰਗ (ਦਫਤਰ)
B ਇੰਪਲੀਮੈਂਟਸ ਸ਼ੈੱਡ
10 ਪੱਤਾ ਵਿਸ਼ਲੇਸ਼ਣ ਅਤੇ ਮਿੱਟੀ ਪਰਖ ਪ੍ਰਯੋਗਸ਼ਾਲਾ   ਲਾਗੂ ਨਹੀਂ
11 ਨਵੀਨਤਮ ਸੰਦ/ਮਸ਼ੀਨਰੀ A ਰੋਟਾਵੇਟਰ
B ਇਲੈਕਟਰੋਸਟੈਟਿਕ ਸਪਰੇ ਪੰਪ
C ਹਾਈਡਰੋਲਿਕ ਪਰੂਨਰ
D ਫਰਟੀਲਾਈਜ਼ਰ ਸਪਰੈਡਰ
E ਵਾਟਰ ਟੈਂਕਰ ਆਦਿ
12 ਤਕਨੀਕੀ ਸਟਾਫ਼ A ਸਹਾਇਕ ਡਾਇਰੈਕਟਰ ਬਾਗਬਾਨੀ/ਮੁੱਖ ਕਾਰਜਕਾਰੀ ਅਫਸਰ (1)
B ਬਾਗਬਾਨੀ ਵਿਕਾਸ ਅਫਸਰ,ਪੈਥੋਲੋਜੀ (1)
C ਬਾਗਬਾਨੀ ਤਕਨੀਕੀ ਸਹਾਇਕ (2)
13 ਅਸਟੇਟ ਦੇ ਆਮਦਨ ਦਾ ਸਾਧਨ A ਕਾਰਪਸ ਫੰਡ ਦਾ ਵਿਆਜ
B ਸੰਦਾਂ ਤੋਂ ਕਿਰਾਇਆ
C ਰਜਿਸਟਰੇਸ਼ਨ ਦੀ ਫੀਸ
D ਫੀਰੋਮੋਨ ਟਰੈਪਸ ਦੀ ਸੇਲ
14 ਪੱਤਾ ਵਿਸ਼ਲੇਸ਼ਣ ਅਤੇ ਮਿੱਟੀ ਪਰਖ ਪ੍ਰਯੋਗਸ਼ਾਲਾ ਤੋਂ ਆਮਦਨ   ਲਾਗੂ ਨਹੀਂ
15 ਨਵੀਨਤਮ ਸੰਦ/ਮਸ਼ੀਨਰੀ ਤੋਂ ਆਮਦਨ ( ਜਨਵਰੀ 2022 ਤੱਕ)   32.01 ਲੱਖ
16 ਐਗਰੋ ਕੈਮੀਕਲਸ ਦੀ ਸਪਲਾਈ   ਲਾਗੂ ਨਹੀਂ
17 ਕਿਸਾਨਾਂ ਦੀ ਰਜਿਸਟਰੇਸ਼ਨ/ਮੈਬਰਸ਼ਿਪ ਫੀਸ (ਜਨਵਰੀ 2022 ਤੱਕ)   6.39 ਲੱਖ
18 ਕੋਈ ਹੋਰ (ਫੀਰੋਮੋਨ ਟਰੈਪਸ ਤੋਂ ਆਮਦਨ) ਜਨਵਰੀ 2022 ਤੱਕ   0.88 ਲੱਖ
19 ਇਸ ਸਮੇਂ ਜੇਕਰ ਕਿਸੇ ਵੀ ਸਾਧਨ ਤੋਂ ਬਜਟ ਪ੍ਰਾਪਤ ਹੋ ਰਿਹਾ ਹੈ ਤਾਂ ਉਸ ਦਾ ਵੇਰਵਾ   ਨਹੀਂ ਜੀ
20 ਉਪਰੋਕਤ ਤੋਂ ਇਲਾਵਾ ਅਸਟੇਟ ਵਿੱਚ ਕੋਈ ਵੀ ਅਗਾਂਹਵਧੂ/ਅਨਿਖੜਵਾਂ ਕੰਮ ਕੀਤਾ ਜਾ ਰਿਹਾ ਹੈ ਤਾਂ ਉਸ ਦਾ ਵੇਰਵਾ ਵੀ ਦਿੱਤਾ ਜਾਵੇ।   ਨਹੀਂ ਜੀ